watermark logo

Up next


Ik Da Kaarvan (Shri Guru Granth Sahib Ji)| Manpreet | Harmanjeet | RoyB | White Notes Entertainment

123 Views
Gurbani Simran
1
Published on 24 Apr 2020 / In Geet

ਸਮਰੱਥ ਬ੍ਰਹਿਮੰਡੀ ਧੁੰਦਾਂ ਅਤੇ ਅਨੰਤ ਪ੍ਰਕਾਸ਼ਾਂ ਦੀ ਹਰ ਸੰਭਵ-ਅਸੰਭਵ ਹਰਕਤ ਦੀ ਮਾਲਕ, ਦਸਾਂ ਜਾਮਿਆਂ ਦੇ ਸੰਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਰਮੀ ਇੱਕੋ ਇਲਾਹੀ ਜੋਤ ਨੂੰ ਧਿਆਉਂਦਿਆਂ ਅਸੀਂ ੧ ਜਨਵਰੀ ੨੦੧੯ ਤੋਂ ੧੨ ਗੀਤਾਂ ਦੀ ਲੜੀ ' ਸੂਰਜੁ ਏਕੋ ਰੁਤਿ ਅਨੇਕ ' ਸ਼ੁਰੂ ਕੀਤੀ ਸੀ । ਇਸੇ ਲੜੀ ਤਹਿਤ, ਦਸਾਂ ਪਾਤਸ਼ਾਹੀਆਂ, ਸ਼ਬਦ ਗੁਰੂ ਅਤੇ ਸਿੱਖੀ ਦੇ ਮਹਾਂ-ਮੌਲਿਕ ਅਕੀਦੇ ਦੀ ਇੱਕਮਿਕਤਾ ਹਰ ਮਹੀਨੇ ਇੱਕ ਗੀਤ ਦੇ ਰੂਪ ਵਿੱਚ ਸਾਂਝੀ ਕਰਦੇ ਹਾਂ । ਗਿਆਰਵਾਂ ਗੀਤ ‘ਇੱਕ ਦਾ ਕਾਰਵਾਂ' ਲੈਕੇ ਆ ਰਹੇ ਹਾਂ ।

ਲੜੀ : ਸੂਰਜੁ ਏਕੋ ਰੁਤਿ ਅਨੇਕ / Sooraj Eko Rut Anek
Song : ਇੱਕ ਦਾ ਕਾਰਵਾਂ ( ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ) / Ik Da Kaarvan ( Shri Guru Granth Sahib Ji )
Voice : ਮਨਪ੍ਰੀਤ / Manpreet
Lyrics : ਹਰਮਨਜੀਤ / Harmanjeet Composer : ਮਨਪ੍ਰੀਤ / Manpreet
Music : RoyB
Lyrical Video : ਅਵਨੀਸ਼ ਸੱਗੂ / Avneesh Saggu
Producer : ਗੁਰਮਿਲਾਪ ਸਿੰਘ ਸਰਾਂ / Gurmilap Singh Sran
Label : White Notes Entertainment

ਕਹਿਣ-ਕੱਥਣ ਤੋਂ ਬਾਹਰ ਦੇ ਆਦਿ-ਜੁਗਾਦੀ ਸੋਮੇ ਨੂੰ ਆਪਣੀ ਸ਼ਰਧਾ, ਭਾਵਨਾ ਤੇ ਵੈਰਾਗ ਦਾ ਤਿਲ-ਫੁੱਲ ਸੌਂਪਦੇ ਹਾਂ । ਸਰਬੱਤ ਦਾ ਭਲਾ ਮੰਗਦੇ ਹਾਂ । ਚੜ੍ਹਦੀ ਕਲਾ ਜੀਓ ।

Full Album Available on:
Apple Music: https://music.apple.com/in/alb....um/sooraj-eko-rutt-a
Spotify: https://open.spotify.com/album..../2TODlQycTGNviEXnsaB
Amazon Music: https://music.amazon.com/albums/B084NVTYSG?ref=dm_sh_60f3-8045-dmcp-82fa-3779b&musicTerritory=US&marketplaceId=ATVPDKIKX0DER

Subscribe For More Videos - http://bit.ly/WhiteNotes

Show more
0 Comments sort Sort By

Up next